top of page
shameel cd.jpg

 ਤਰੰਨੁਮ ਵਾਲੀਆਂ ਕੁੱਝ ਕਵਿਤਾਵਾਂ 2009 ਵਿਚ ਮੋਹਾਲੀ ਦਿਲਖੁਸ਼ ਦੇ ਸਟੂਡੀਓ ਵਿਚ ਰਿਕਾਰਡ ਕੀਤੀਆਂ ਸਨ। ਦਿਲਖੁਸ਼ ਨੇ ਇਨ੍ਹਾਂ ਦੇ ਪਿਛੋਕੜ ਵਿਚ ਇਹ  ਮਿਉਜ਼ਿਕ ਦੇ ਦਿੱਤਾ। ਸ਼ੌਕ ਨਾਲ ਇਨ੍ਹਾਂ ਦੀ ਇਕ ਐਲਬਮ ਬਣਾਈ ਸੀ, ਜਿਹੜੀ ਮੇਰੇ ਕੋਲ ਹੀ ਪਈ ਰਹਿ ਗਈ। ਨਾਲ ਦਿੱਤਾ ਗਿਆ ਇਹ ਉਸ ਐਲਬਮ ਦਾ ਕਵਰ ਹੈ, ਜਿਹੜਾ ਸਵਰਨਜੀਤ ਸਵੀ ਨੇ ਬਣਾਇਆ ਸੀ। ਐਲਬਮ ਦੀ ਭੂਮਿਕਾ ਸੁਰਜੀਤ ਪਾਤਰ ਹੋਰਾਂ ਦੀ ਸੀ। ਇਸ ਚੋਂ ਤਿੰਨ ਕੁ ਨਜ਼ਮਾਂ ਉਦੋਂ ਯੂ-ਟਿਊਬ ਦੇ ਵੀ ਸ਼ੇਅਰ ਕੀਤੀਆਂ ਸਨ। ਇਹ ਸਾਰੀਆਂ ਨਜ਼ਮਾਂ ਹੁਣ  ਇਸ ਪੇਜ ਤੇ ਸ਼ੇਅਰ ਕਰ ਰਿਹਾ ਹਾਂ:

Surjit Patar-Intro
00:00 / 01:29
Var de de
00:00 / 05:07
Aevein saanu haul peya
00:00 / 06:23
Asmaan boleya
00:00 / 04:41
Jheelan valan des
00:00 / 06:10
Paanian nu
00:00 / 07:04
Tera rahi
00:00 / 05:14
Gummeya rahi
00:00 / 05:27
Tareyan da haar
00:00 / 04:30
Saun ja
00:00 / 05:39
Jogi
00:00 / 04:24
Khamosh kahani
00:00 / 04:37
bottom of page